Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰaṛ. ਬਲਦਾਂ ਦਾ ਇਕਠ। cluster of cloud. ਉਦਾਹਰਨ: ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥ Salok 1, 4:1 (P: 1410).
|
English Translation |
(1) n.m. shade caused by clouds; cloudy weather. (2) n.f. lever of a lock; same as ਝੰਡ flattened end. (3) v. form. nominative of ਝੜਨਾ.
|
Mahan Kosh Encyclopedia |
(ਸੰ. झट्. ਧਾ. ਫਸਣਾ, ਜੁੜਨਾ) ਨਾਮ/n. ਆਕਾਸ਼ ਵਿੱਚ ਬੱਦਲਾਂ ਦਾ ਜੁੜਨਾ. “ਝੜ ਝਖੜ ਓਹਾੜ.” (ਸਵਾ ਮਃ ੧) 2. ਜਿੰਦੇ (ਕ਼ੁਫ਼ਲ) ਦੀ ਕਮਾਣੀ। 3. ਧਾਤੁ ਦੇ ਕੀਲ ਦਾ ਕੁੱਟਕੇ ਚੌੜਾ ਕੀਤਾ ਸਿਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|