Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Taksaal. ਜਿਥੇ ਸਿੱਕੇ ਘੜੇ ਜਾਂਦਾ ਹਨ। mint. ਉਦਾਹਰਨ: ਘੜੀਐ ਸਬਦੁ ਸਚੀ ਟਕਸਾਲ ॥ Japujee, Guru Nanak Dev, 38:5 (P: 8).
|
English Translation |
n.f. mint; institution for standardised study of Sikh theology.
|
Mahan Kosh Encyclopedia |
ਸੰ. टङ्ककशाला- ਟੰਕਕਸ਼ਾਲਾ. ਨਾਮ/n. ਟਕੇ ਬਣਾਉਣ ਦਾ ਘਰ. ਜਿੱਥੇ ਰੁਪਯਾ ਆਦਿ ਸਿੱਕੇ ਬਣਾਏ ਜਾਣ, ਉਹ ਮਕਾਨ.{1016} Mint. “ਘੜੀਐ ਸਬਦੁ ਸਚੀ ਟਕਸਾਲ.” (ਜਪੁ) 2. ਭਾਵ- ਸਤਸੰਗ। 3. ਉੱਤਮ ਸਿਖ੍ਯਾ ਦੇਣ ਵਾਲੀ ਪਾਠਸ਼ਾਲਾ। 4. ਧਰਮਸ਼ਾਲਾ. ਗੁਰੁਦ੍ਵਾਰਾ. Footnotes: {1016} ਪੁਰਾਣੇ ਸਮੇਂ ਵਿੱਚ ਰੁਪਯੇ ਪੈਸੇ ਆਦਿ ਹੱਥਾਂ ਨਾਲ ਘੜੇਜਾਂਦੇ ਸਨ, ਹੁਣ ਕਲ ਦ੍ਵਾਰਾ ਬਣਾਈਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|