Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Taak⒤m. ਮੈਂ ਰੋਕਾਂ। prevent, check, prohibit. ਉਦਾਹਰਨ: ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂਜੜੀਆਂ ਮਨਹੁ ਮਚਿੰਦੜੀਆ ॥ Raga Aaasaa, Farid, 2, 1:1 (P: 488).
|
SGGS Gurmukhi-English Dictionary |
control, keep in check.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੈਂ ਰੋਕਾਂ. ਮੈ ਨਿਗ੍ਰਹ ਕਰਾਂ. “ਆਜੁ ਮਿਲਾਵਾ ਸੇਖ ਫਰੀਦ, ਟਾਕਿਮ ਕੂੰਜੜੀਆਂ.” (ਆਸਾ) ਜੇ ਮੈ ਮਨ ਦੀਆਂ ਵਾਸਨਾ ਰੋਕ ਲਵਾਂ, ਅੱਜ ਹੀ ਕਰਤਾਰ ਨਾਲ ਮਿਲਾਪ ਹੈ. ਗ੍ਯਾਨੀ ਕੂੰਜੜੀ ਦਾ ਅਰਥ- ਇੰਦ੍ਰੀਆਂ ਭੀ ਕਰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|