Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tootaa. 1. ਟੁਟਿਆ ਹੋਇਆ। 2. ਟੁੱਟ ਗਿਆ। 1. broken. 2. broke. ਉਦਾਹਰਨ: ਜਨਮ ਜਨਮ ਕਾ ਟੂਟਾ ਗਾਂਢੈ ॥ (ਭਾਵ ਵਿਛੜੇ ਹੋਏ ਦਾ ਮਿਲਾਪ ਹੋ ਜਾਂਦਾ ਹੈ). Raga Gaurhee 5, Sukhmanee 20, 4:8 (P: 290). ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥ Raga Gaurhee, Kabir, 43, 1:1 (P: 331).
|
SGGS Gurmukhi-English Dictionary |
[Var.] Form Tūta
SGGS Gurmukhi-English Data provided by
Harjinder Singh Gill, Santa Monica, CA, USA.
|
|