Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tooté. 1. ਮੁਕ ਗਏ। 2. ਟੁੱਟ ਗਏ। 3. ਟੁੱਟੇ ਹੋਏ। 1. are finished. 2. broken. 3. fractured, broken. ਉਦਾਹਰਨਾ: 1. ਟੂਟੇ ਅਨ ਭਰਾਨਿ ਹਾਂ ॥ (ਹੋਰ ਭਰਮ ਮੁਕ ਗਏ). Raga Aaasaa 5, 158, 1:1 (P: 409). 2. ਜਨਮ ਜਨਮ ਕੇ ਟੂਟੇ ਗਾਢੇ ॥ Raga Gaurhee 5, 125, 3:2 (P: 191). ਭਉ ਚੂਕਾ ਟੂਟੇ ਸਭਿ ਫੰਦ ॥ Raga Aaasaa 5, 87, 4:2 (P: 392). 3. ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ ॥ Raga Goojree, Kabir, 1, 1:2 (P: 524).
|
|