Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰag. ਧੋਖੇ ਨਾਲ ਧੰਨ ਹਰਨ ਵਾਲਾ। cheat, trickster. ਉਦਾਹਰਨ: ਹਰਿ ਠਗ ਜਗ ਕਉ ਠਗਉਰੀ ਲਾਈ ॥ Raga Gaurhee, Kabir, Asatpadee 39, 1:1 (P: 331). ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥ (ਹਰਿ ਰੂਪੀ ਠਗ). Raga Gaurhee, Kabir, Asatpadee 39, 3:1 (P: 331).
|
Mahan Kosh Encyclopedia |
ਸੰ. ਸ੍ਥਗ. ਨਾਮ/n. ਧੋਖੇ ਨਾਲ ਧਨ ਹਰਨ ਵਾਲਾ. ਵੰਚਕ. “ਠਗੈ ਸੇਤੀ ਠਗ ਰਲਿਆ.” (ਵਾਰ ਰਾਮ ੨ ਮਃ ੫) 2. ਭਾਵ- ਕਰਤਾਰ. ਮਾਇਆ ਦੀ ਸ਼ਕਤਿ ਨਾਲ ਜਗਤ ਨੂੰ ਠਗਣ ਵਾਲਾ. “ਹਰਿ ਠਗ ਜਗ ਕਉ ਠਗਉਰੀ ਲਾਈ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|