Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰagaṇ. ਠਗ ਲੈਣ, ਠਗਨ ਵਾਲੇ। cheat. ਉਦਾਹਰਨ: ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥ Raga Aaasaa 1, Vaar 2:4 (P: 463). ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥ Raga Dhanaasaree 1, 8, 1:2 (P: 662).
|
Mahan Kosh Encyclopedia |
ਇਕ ਮਾਤ੍ਰਿਕਗਣ, ਜੋ ਪੰਜ ਮਾਤ੍ਰਾ ਦਾ ਹੁੰਦਾ ਹੈ. ਠਗਣ ਦੇ ਇਹ ਸਰੂਪ ਹਨ:- ।ऽऽ, ऽ।ऽ, ।।।ऽ, ऽऽ।, ।।ऽ।, ।ऽ।।, ऽ।।।, ।।।।।. 2. ਕ੍ਰਿ. ਠਗਣਾ. ਧੋਖੇ ਨਾਲ ਧਨ ਹਰਨਾ. “ਅਖੀ ਤ ਮੀਟਹਿ ਨਾਕੁ ਪਕੜਹਿ ਠਗਣ ਕਉ ਸੰਸਾਰੁ.” (ਧਨਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|