Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰaa-i. ਥਾਂ/ਟਿਕਾਣੇ ਸਿਰ। in peace, cool, calm. ਉਦਾਹਰਨ: ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥ Raga Sireeraag 1, Asatpadee 7, 3:2 (P: 57). ਧਾਵਤ ਮਨੂਆ ਆਵੈ ਠਾਇ ॥ (ਟਿਕਾਣੇ ਤੇ ਆ ਜਾਂਦਾ ਹੈ ਭਾਵ ਟਿਕ ਜਾਂਦਾ ਹੈ). Raga Gaurhee 5, Asatpadee 2, 2:2 (P: 236).
|
SGGS Gurmukhi-English Dictionary |
[Var.] From Thāu
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਠਾਂਇ, ਠਾਇਓ, ਠਾਇਆ) ਸਿੰਧੀ. ਠਾਇ. ਨਾਮ/n. ਸ੍ਥਾਨ. ਜਗਾ. “ਸੋਹੰਦੜੋ ਸਭ ਠਾਇ.” (ਸ੍ਰੀ ਛੰਤ ਮਃ ੫) “ਅਬਕ ਛੁਟਕੇ ਠਉਰ ਨ ਠਾਇਓ.” (ਗਉ ਕਬੀਰ) ਸਿ੍ਥਿਤੀ ਦੀ ਥਾਂ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|