Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tʰaak⒰r. ਮਾਲਕ, ਸੁਆਮੀ। Master, Lord. ਉਦਾਹਰਨ: ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥ (ਭਾਵ ਪ੍ਰਭੂ). Raga Goojree 5, Sodar, 5, 4:1 (P: 10). ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗਿ ਜਾਹਰੁ ਜੀਉ ॥ Raga Maajh 5, 25, 3:3 (P: 102).
|
SGGS Gurmukhi-English Dictionary |
[P. n.] God, Lord, master
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਠਾਕਰ.
|
Mahan Kosh Encyclopedia |
ਦੇਖੋ- ਠਕੁਰ. “ਠਾਕੁਰ ਸਰਬੇ ਸਮਾਣਾ.” (ਸ੍ਰੀ ਮਃ ੫) 2. ਹਿੰਦੀ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਸਨ ੧੬੪੩ ਵਿੱਚ ਹੋਇਆ. ਦੇਖੋ- ਏਕਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|