Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Darpanaa. ਡਰਨਾ, ਭੈਮਾਨ ਹੋਣਾ। fear, be horrified. ਉਦਾਹਰਨ: ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥ Salok, Kabir, 71:2 (P: 1368).
|
Mahan Kosh Encyclopedia |
ਕ੍ਰਿ. ਡਰਨਾ. ਭਯਭੀਤ ਹੋਣਾ. ਡਰਪੈਣਾ. “ਡਰਪਤ ਡਰਪਤ ਜਨਮ ਬਹੁਤ ਜਾਹੀ.” (ਗਉ ਮਃ ੫) “ਡਰਪੈ ਧਰਤਿ ਅਕਾਸ ਨਖਤ੍ਰਾ.” (ਮਾਰੂ ਮਃ ੫) “ਸਾਧੁਸੰਗਿ ਨਹਿ ਡਰਪੀਐ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|