Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Daar. 1. ਮੰਡਲੀ, ਜੁੰਡਲੀ, ਸਮੂਹ। 2. ਟਾਹਣੀ, ਸ਼ਾਖ। 1. group, clique. 2. branch, bough. ਉਦਾਹਰਨਾ: 1. ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ ॥ Raga Raamkalee 1, Oankaar, 30:2 (P: 933). 2. ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥ Raga Raamkalee, Kabir, 6, 1:1 (P: 970).
|
SGGS Gurmukhi-English Dictionary |
1. group, clique. 2. branch, bough.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. line or file of birds or animals; of birds bevy, flock, flight; of camels, mules string, trail.
|
Mahan Kosh Encyclopedia |
ਨਾਮ/n. ਡਾਲ. ਕਾਂਡ. ਟਾਹਣਾ. “ਤਰਵਰੁ ਏਕ ਅਨੰਤ ਡਾਰ ਸਾਖਾ.” (ਰਾਮ ਕਬੀਰ) ਬ੍ਰਹ੍ਮ ਬਿਰਛ ਹੈ, ਸਾਰਾ ਵਿਸ਼੍ਵ ਡਾਹਣੇ ਅਤੇ ਸ਼ਾਖਾ। 2. ਪੰਕ੍ਤਿ. ਸ਼੍ਰੇਣੀ. ਕਤਾਰ. ਜਿਵੇਂ- ਕਬੂਤਰਾਂ ਦੀ ਡਾਰ, ਮ੍ਰਿਗਾਂ ਦੀ ਡਾਰ ਆਦਿ। 3. ਮੰਡਲੀ. ਟੋਲੀ. “ਬਿਨ ਡਰ ਬਿਣਠੀ ਡਾਰ.” (ਓਅੰਕਾਰ) ਕਰਤਾਰ ਦੇ ਭੈ ਬਿਨਾ ਲੋਕਾਂ ਦੀ ਮੰਡਲੀ ਵਿਨਸ਼੍ਟ ਹੋਗਈ। 4. ਦੇਖੋ- ਡਾਰਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|