Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
D⒤ṫʰæ. ਵੇਖਣ ਨਾਲ, ਵੇਖਿਆਂ । having seen. ਉਦਾਹਰਨ: ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥ (ਵੇਖਣ ਨਾਲ, ਵੇਖਿਆਂ). Raga Sireeraag 4, Vaar 11:2 (P: 87).
|
Mahan Kosh Encyclopedia |
ਦੇਖਣ ਤੋਂ. ਦੇਖਨੇ ਸੇ. “ਡਿਠੈ ਮੁਕਤਿ ਨ ਹੋਵਈ.” (ਮਃ ੩ ਵਾਰ ਵਡ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|