Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Deeṫʰ⒰. 1. ਪ੍ਰਗਟ, ਦਿਸ ਰਿਹਾ ਹੈ। 2. ਵੇਖਣਾ। 1. visible, apparent, obvious. 2. seen, observed. ਉਦਾਹਰਨਾ: 1. ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥ Raga Sireeraag 1, Asatpadee 3, 2:3 (P: 54). 2. ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈਂ ਡੀਠੁ ॥ Raga Raamkalee 5, Vaar 1:1 (P: 957).
|
Mahan Kosh Encyclopedia |
ਦੇਖੇ, ਡਿਠੁ. “ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|