Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Doraa. ਬੋਲਾ, ਜੋ ਸੁਣ ਨਹੀ ਸਕਦਾ। deaf. ਉਦਾਹਰਨ: ਕਹਾ ਬੁਝਾਰਤਿ ਬੂਝੈ ਡੋਰਾ ॥ Raga Gaurhee 5, Sukhmanee 4, 6:3 (P: 267).
|
SGGS Gurmukhi-English Dictionary |
deaf.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. string, cord;fringe on the end of sheet, blanket, etc. fine veinous redness in sleepy eyes; sting of bubbles on the surface of liquor. (2) n.f. same as ਡੋਰ.
|
Mahan Kosh Encyclopedia |
ਦੇਖੋ- ਡੋਰ। 2. ਦੇਖੋ- ਡੋਲਾ. “ਡਾਰ ਲਯੋ ਡੋਰਾ ਮਹਿ ਤਬੈ.” (ਚਰਿਤ੍ਰ ੨੫੧) 3. ਵਿ. ਬੋਲਾ. ਬਹਿਰਾ. “ਨਾਮ ਨ ਸੁਨਈ ਡੋਰਾ.” (ਆਸਾ ਮਃ ੫) 4. ਅੱਖ ਦੀ ਸੂਖਮ ਰਗ, ਜੋ ਡੋਲੇ ਦੀ ਸਫ਼ੇਦੀ ਅੰਦਰ ਲਾਲੀ ਦੀ ਭਾਹ ਨਾਲ ਵਿਖਾਈ ਦੇਂਦੀ ਹੈ. “ਭੌਂ ਚਿਤਵਨ ਡੋਰੇ ਵਰੁਣਿ ਅਸਿ ਕਟਾਰ ਬੱਧ ਤੀਰ, ਕਟਤ ਫਟਤ ਬਾਂਧਤ ਵਿਧਤ ਜਿਯ ਹਿਯ ਤਨ ਮਨ ਬੀਰ.” Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|