Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dolæ. ਡੋਲਦਾ। shake, stir, waver. ਉਦਾਹਰਨ: ਭਰਿਆ ਹੋਇ ਸੁ ਕਬਹੁ ਨ ਡੋਲੈ ॥ (ਹਲਦਾ). Raga Gond, Kabir, 1, 4:2 (P: 870). ਡੋਲੈ ਨਾਹੀ ਤੁਮਰਾ ਚੀਤੁ ॥ Raga Gaurhee 5, 79, 3:3 (P: 179). ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥ (ਡੋਲਦਾ, ਭਟਕਦਾ). Raga Sorath 1, Asatpadee 1, 2:3 (P: 634). ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥ (ਭਟਕਦਾ ਹੈ). Raga Parbhaatee 1, Asatpadee 5, 3:1 (P: 1344). ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥ Raga Sorath 8, 1, 1:2 (P: 631).
|
SGGS Gurmukhi-English Dictionary |
shake, stir, waver.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਡੋਲਦਾ ਹੈ। 2. ਡੁਲਾਵੈ. “ਡੋਲੈ ਵਾਉ ਨ ਵਡਾ ਹੋਇ.” (ਰਾਮ ਮਃ ੧) ਇਸ ਦੀਵੇ ਨੂੰ ਹਵਾ ਡੋਲਾਉਂਦੀ ਨਹੀਂ ਅਤੇ ਬੁਝਦਾ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|