Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰahæ. 1. ਢਲਦਾ, ਟੁੱਟਦਾ। 2. ਡਿਗਦਾ ਹੈ, ਢਹਿੰਦਾ ਹੈ। 1. melting, smashing. 2. falls, crumbles. ਉਦਾਹਰਨਾ: 1. ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸਿ ॥ Raga Maajh 1, Vaar 12, Salok, 1, 1:7 (P: 143). 2. ਜਿਸੁ ਸਿਮਰਤ ਦੁਖ ਡੇਰਾ ਢਹੈ ॥ Raga Gaurhee 5, 90, 3:1 (P: 182).
|
Mahan Kosh Encyclopedia |
ਢਹਿਂਦਾ ਹੈ। 2. ਨਰਮ ਹੁੰਦਾ ਹੈ. ਦੇਖੋ- ਢਹਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|