Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dʰeeṫʰ⒰. ਢੀਠਤਾ, ਢੀਠਪੁਣਾ। obstinate, stubborn. ਉਦਾਹਰਨ: ਪਾਵਉ ਦਾਨ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥ Raga Soohee 5, 6, 4:1 (P: 738).
|
Mahan Kosh Encyclopedia |
(ਢੀਠ) ਸੰ. धृष्ट- ਧ੍ਰਿਸ਼੍ਟ. ਵਿ. ਬੇਅਦਬ। 2. ਨਿਡਰ. ਨਿਧੜਕ। 3. ਨਿਰਲੱਜ. “ਪਾਵਉ ਦਾਨੁ ਢੀਠੁ ਹੋਇ ਮਾਂਗਉ.” (ਸੂਹੀ ਮਃ ੫) 4. ਇੱਕ ਥਾਂ ਧੀਰਯ ਅਤੇ ਦ੍ਰਿਢਤ੍ਵ ਲਈ ਢੀਠ ਸ਼ਬਦ ਆਇਆ ਹੈ:- “ਤਾਂਕੋ ਢੀਠ ਬੰਧਾਯਕੈ.” (ਚਰਿਤ੍ਰ ੬੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|