Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ṫa. 1. ਤਦ। 2. ਜੇ, ਜੇਕਰ। 3. ਤਾਂ। 4. ਤੇ, ਅਤੇ। 5. ਕੇਵਲ, ਸਿਰਫ। 1. then. 2. may. though. 3. otherwise. 4. and. 5. only. ਉਦਾਹਰਨਾ: 1. ਨਾਨਕ ਹੁਕਮੈ ਜੇ ਬੁਝੈ ਤ ਹਊਮੈ ਕਹੈ ਨ ਕੋਇ ॥ Japujee, Guru Nanak Dev, 2:6 (P: 1). ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥ Raga Sireeraag 1, 13, 4:3 (P: 19). 2, ਉਦਾਹਰਨ: ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ Raga Sireeraag 1, 1, 1:1 (P: 14). 3. ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥ Raga Sireeraag 1, Asatpadee 17, 2:1 (P: 64). ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥ Raga Maajh 1, Vaar 24, Salok, 1, 1:3 (P: 149). 4. ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜਿਆ ॥ Raga Bihaagarhaa 5, 1, 1:3 (P: 542). ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ ਆਵਏ ॥ Raga Vadhans 1, Chhant 2, 4:5 (P: 567). 5. ਜਪਹਿ ਤ ਸਾਚਾ ਏਕੁ ਮੁਰਾਰੇ ॥ Raga Vadhans 1, Chhant 2, 5:3 (P: 567). ਜਪਹੁ ਤ ਏਕੋ ਨਾਮਾ ॥ Raga Soohee 1, 1, 1:1 (P: 728).
|
| Punjabi Translation | |
n.m. twenty first letter of Gurmukhi script representing voiceless unaspirated dental plosive (t).
|
| SGGS Gurmukhi-English Dictionary |
then, may, though, otherwise, and, only.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. twenty first letter of Gurmukhi script representing voiceless unaspirated dental plosive (t).
|
|