Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫakʰaṫ⒤. ਰਾਜ-ਸਿੰਘਾਸਨ ਤੇ । at throne. ਉਦਾਹਰਨ: ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ (ਤਖਤ ਤੇ). Raga Sireeraag 1, 1, 4:1 (P: 14). ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥ (ਰਾਜ ਸਿੰਘਾਸਨ). Raga Sireeraag 1, 9, 1:1 (P: 17). ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥ (ਰਾਜ ਸਿੰਘਾਸਨ ਭਾਵ ਰਾਜੇ). Raga Maajh 1, Vaar 11:8 (P: 143). ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ ॥ (ਉਚੀ ਪਦਵੀ). Raga Raamkalee 1, Oankaar, 45:6 (P: 936).
|
Mahan Kosh Encyclopedia |
ਤਖ਼ਤ ਉੱਪਰ. “ਤਖਤਿ ਰਾਜਾ ਸੋ ਬਹੈ, ਜਿ ਤਖਤੈ ਲਾਇਕ ਹੋਈ.” (ਮਃ ੩ ਵਾਰ ਮਾਰੂ ੧) 2. ਰਾਜਸਭਾ ਵਿੱਚ. “ਵਜਹੁ ਗਵਾਏ ਆਪਣਾ, ਤਖਤਿ ਨ ਬੈਸਹਿ ਸੇਇ.” (ਓਅੰਕਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|