Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫag. ਧਾਗਾ ਭਾਵ ਜਨੇਊ। sacred thread. ਉਦਾਹਰਨ: ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ (ਭਾਵ ਜਨੇਊ). Raga Aaasaa, Kabir, 2, 1:1 (P: 475).
|
SGGS Gurmukhi-English Dictionary |
[Desi n.] Thread, sacred thread
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਤਾਗਾ. ਡੋਰਾ। 2. ਜਨੇਊ. ਦੇਖੋ- ਤਗੁ। 3. ਸੰ. तज्ञ. ਤਗ੍ਯ. ਵਿ. ਤਤ੍ਵਗ੍ਯ. ਤੱਤ ਦੇ ਜਾਣਨ ਵਾਲਾ. “ਜਿਉ ਤਗ ਆਗੇ ਅਗ ਅਰਗਾਈ.” (ਨਾਪ੍ਰ) ਜਿਵੇਂ- ਤਤ੍ਵਗ੍ਯਾਨੀ ਦੇ ਅੱਗੇ ਅਗ੍ਯਾਨੀ (ਅਗ੍ਯ) ਚੁੱਪ ਹੋਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|