Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫap⒰. 1. ਕਰੜੀ ਘਾਲਨਾ ਕਰਨ ਵਾਲਾ। 2. ਘਾਲਣਾ। 1. one who performs penance, ascetic. 2. penance, reparation. ਉਦਾਹਰਨਾ: 1. ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ Raga Aaasaa 4, So-Purakh, 1, 4:3 (P: 11). 2. ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥ (ਸਾਧਨਾ). Raga Aaasaa, Kabir, 15, 1:1 (P: 479). ਅਸੰਖ ਪੂਜਾ ਅਸੰਖ ਤਪੁ ਤਾਉ ॥ Japujee, Guru Nanak Dev, 17:2 (P: 3).
|
SGGS Gurmukhi-English Dictionary |
[Var.] From Tapa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਤਪ. “ਤੀਰਥੁ ਤਪੁ ਦਇਆ ਦਤੁ ਦਾਨੁ.” (ਜਪੁ) 2. ਸੰ. ਵਿ. ਤਾਪ ਸਹਿਤ. ਗਰਮ। 3. ਨਾਮ/n. ਅਗਨਿ। 4. ਸੂਰਜ। 5. ਵੈਰੀ. ਦੁਸ਼ਮਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|