Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫapæ. 1. ਗਰਮ ਹੁੰਦਾ, ਸੜਦਾ। 2. ਤਪਸੀ ਨੇ, ਤਪਸਿਆ ਕਰਨ ਵਾਲੇ ਨੇ। 3. ਤਪਸਿਆ, ਤਪ। 1. heats up, burns. 2. one who performs penance, ascetic. 3. penance. ਉਦਾਹਰਨਾ: 1. ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥ Raga Maajh 1, Vaar 11, Salok, 1, 2:3 (P: 143). ਤਪੈ ਹਿਆਉ ਜੀਅੜਾ ਬਿਲਲਾਇ ॥ Raga Dhanaasaree 1, 3, 1:2 (P: 661). 2. ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥ Raga Gaurhee 4, Vaar 30ਸ, 4, 1:2 (P: 315). 3. ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥ Raga Aaasaa 1, Vaar 13, Salok, 1, 1:5 (P: 470).
|
SGGS Gurmukhi-English Dictionary |
1. heats up, burns. 2. one who performs penance, ascetic. 3. penance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|