Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫarsan. 1. ਤਰਸਦੇ, ਲੁਛਦੇ ਭਾਵ ਇਛਾਵਾਨ, ਅਭਿਲੲਸ਼ੀ। 2. ਲੋਚਨ, ਤਾਂਘਨ, ਅਭਿਲਾਖਾ ਕਰਨ। 1. long for. 2. desirous. ਉਦਾਹਰਨਾ: 1. ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥ Raga Bihaagarhaa 5, Chhant 2, 1:4 (P: 542). 2. ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥ (ਇਛਾਵਾਨ, ਅਭਿਲਾਸ਼ੀ). Raga Kaliaan 4, Asatpadee 5, 1:1 (P: 1325).
|
Mahan Kosh Encyclopedia |
ਦੇਖੋ- ਤਰਸਣ. “ਤਰਸਨ ਕਉ ਦਾਨੁ ਦੀਜੈ.” (ਕਲਿ ਅ: ਮਃ ੪) ਇੱਛਾਵਾਨ ਨੂੰ ਦਾਨ ਦੇਓ. ਤ੍ਰਿਖਾਤੁਰ ਨੂੰ ਦਾਨ ਬਖ਼ਸ਼ੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|