Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraa-i-aa. ਪਤਰ ਕੀਤਾ, ਤਾਰਿਆ। ferried across, crossed over. ਉਦਾਹਰਨ: ਕਹੁ ਨਾਨਕ ਗੁਰਿ ਜਗਤੁ ਤਰਾਇਆ ॥ (ਪਾਰ ਕੀਤਾ). Raga Gaurhee 5, Asatpadee 7, 8:2 (P: 239). ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥ (ਤਾਰਿਆਂ, ਤਰਾਇਆਂ). Raga Vadhans 4, Chhant 4, 4:4 (P: 575).
|
|