Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaré. ਤਰ ਗਏ, ਪਾਰ ਲੰਘ ਗਏ। floated across. ਉਦਾਹਰਨ: ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ॥ Raga Sireeraag 1, Asatpadee 16, 8:3 (P: 64).
|
SGGS Gurmukhi-English Dictionary |
[Var.] From Tarau
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਤਲੇ. ਨੀਚੇ. ਥੱਲੇ। 2. ਤਾਰੇ ਦੀ ਥਾਂ ਭੀ ਤਰੇ ਸ਼ਬਦ ਵਰਤਿਆ ਹੈ. “ਨਾਮੇ ਕੇ ਸੁਆਮੀ ਤੇਊ ਤਰੇ.” (ਗਉ ਨਾਮਦੇਵ) ਉਹ ਭੀ ਉੱਧਾਰ ਕਰੇ। 3. ਤਰਗਏ. ਪਾਰਉਤਰੇ. “ਗੁਰਕੈ ਸਬਦਿ ਤਰੇ ਮੁਨਿ ਕੇਤੇ.” (ਭੈਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|