Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaræ. 1. ਤਰਦਾ ਹੈ, ਪਾਰ ਹੁੰਦਾ ਭਾਵ ਮੁਕਤ ਹੁੰਦਾ ਹੈ। 2. ਪਾਣੀ ਦਾ ਸਤਾ ਉਪਰ ਰਹਿਣਾ। 3. ਥਲੇ, ਹੇਠਾਂ। 1. get across, ferry across viz., emancipated, liberated. ਉਦਾਹਰਨਾ: 1. ਮੰਨੈ ਤਰੈ ਤਾਰੇ ਗੁਰੁ ਸਿਖ ॥ (ਤਰਦਾ ਹੈ, ਪਾਰ ਹੁੰਦਾ ਭਾਵ ਮੁਕਤ ਹੁੰਦਾ ਹੈ). Japujee, Guru Nanak Dev, 15:3 (P: 3). 2. ਨਾ ਜੀਉ ਮਰੈ ਨ ਡੂਬੈ ਤਰੈ ॥ Raga Gaurhee 1, 2, 2:1 (P: 151). 3. ਜਉ ਗੁਰਦੇਵ ਤ ਬੈਕੁੰਠ ਤਰੈ ॥ Raga Bhairo, Naamdev, 11, 1:3 (P: 1166).
|
SGGS Gurmukhi-English Dictionary |
1. gets across/ spiritually enlightened. 2. floats. 3. under, below.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਤਲੇ. ਨੀਚੇ. “ਜਉ ਗੁਰਦੇਉ ਤ ਬੈਕੁੰਠ ਤਰੈ.” (ਭੈਰ ਨਾਮਦੇਵ) ਭਾਵ- ਵੈਕੁੰਠ ਤੋਂ ਭੀ ਉੱਚੀ ਪਦਵੀ ਨੂੰ ਪਹੁਚਦਾ ਹੈ। 2. ਤਰਦਾ ਹੈ. 3. (ਤਰੋਈ) ਦੇਖੋ- ਤਾਮਾ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|