Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraᴺgee. 1.ਲਹਿਰਾਂ ਵਾਲਾ। 2. ਚੋਜੀ। 1. wavy. 2. playful. ਉਦਾਹਰਨਾ: 1. ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਨ ਕਰਿ ਸਕਿਆ ॥ Raga Maaroo 4, 2, 4:1 (P: 995). 2. ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥ (ਲਹਿਰਾਂ ਵਾਲਾ ਭਾਵ ਚੋਜੀ ਹਰਿ). Raga Kaliaan 5, 3, 2:1 (P: 1322).
|
Mahan Kosh Encyclopedia |
ਸੰ. तरङ्गिन्. ਵਿ. ਲਹਿਰੀ. ਮੌਜੀ. “ਸਗਲ ਜਪਹਿ ਤਰੰਗੀ.” (ਕਲਿ ਮਃ ੫) 2. ਨਾਮ/n. ਸਮੁੰਦਰ। 3. ਵਿ. ਘਾਉ (ਫੱਟ) ਕਰਨ ਵਾਲੀ. ਦੇਖੋ- ਤਰੰਗ ੬. “ਕ੍ਰਿਪਾਨੈਂ ਲਈ ਐਂਚ ਮ੍ਯਾਨੈ ਤਰੰਗੀ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|