Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫalee. 1. ਤਲੀ, ਹਥੇਲੀ। 2. ਪੈਰ ਦਾ ਤਲਾ। 1. palm, hand. 2. sole/bottom of foot. ਉਦਾਹਰਨਾ: 1. ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥ (ਹੱਥ ਵਿਚ ਛੇ ਸ਼ਾਸਤਰ ਹਨ). Raga Aaasaa 5, 132, 1:1 (P: 404). ਸਿਰੁ ਧਰਿ ਤਲੀ ਗਲੀ ਮੇਰੀ ਆਉ ॥ (ਹਥੇਲੀ ਉਪਰ). Salok 1, 20:2 (P: 1412). 2. ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ (ਪੈਰਾਂ ਦੇ ਤਲੇ ਦੀ ਧੂੜ ਭਾਵ ਚਰਨ ਧੂੜ). Raga Aaasaa 1, Vaar 10:1 (P: 468).
|
English Translation |
(1) n.f. palm; sole. (2) v. from. of ਤਲਨਾ past indefinite with fem. object; fried.
|
Mahan Kosh Encyclopedia |
ਨਾਮ/n. ਹਥੇਲੀ. ਦੇਖੋ- ਤਲ ੫. “ਸਿਰ ਧਰਿ ਤਲੀ ਗਲੀ ਮੇਰੀ ਆਉ.” (ਸਵਾ ਮਃ ੧) 2. ਪਾਤਲੀ. ਦੇਖੋ- ਤਲ ੪. “ਦਾਨੁ ਮਹਿੰਡਾ ਤਲੀਖਾਕੁ.” (ਵਾਰ ਆਸਾ) 3. ਦੇਖੋ- ਤਲਿ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|