Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaskar. ਚੋਰ। thief, robber. ਉਦਾਹਰਨ: ਵੇਮੁਖ ਹੋਇ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥ Raga Gaurhee 5, Vaar 7ਸ, 5, 2:2 (P: 319). ਤਸਕਰ ਪੰਚ ਸਬਦਿ ਸੰਘਾਰੇ ॥ (ਭਾਵ ਕਾਮਾਦਿਕ ਚੋਰ). Raga Raamkalee 1, Asatpadee 3, 5:2 (P: 904). ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥ Raga Bilaaval 4, Asatpadee 1, 2:1 (P: 833).
|
SGGS Gurmukhi-English Dictionary |
thief, robber.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. thief, pilferer; smuggler.
|
Mahan Kosh Encyclopedia |
(ਤਸਕਰੁ) ਸੰ. तस्कर. ਨਾਮ/n. ਚੋਰ. “ਤੇ ਤਸਕਰ ਜੋ ਨਾਮ ਨ ਲੇਵਹਿ.” (ਪ੍ਰਭਾ ਮਃ ੧) 2. ਠਗ. ਗਠਕਤਰਾ. “ਤਸਕਰੁ ਚੋਰੁ ਨ ਲਾਗੈ ਤਾਕਉ.” (ਮਾਰੂ ਸੋਲਹੇ ਮਃ ੧) ਸ਼ਬਦ ਸਪਰਸ ਆਦਿ ਠਗ, ਅਤੇ ਕਾਮਾਦਿ ਚੋਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|