Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫėh. 1. ਉਥੇ। 2. ਉਸ, ਉਨ੍ਹਾਂ ਦਾ। 3. ਤਾਂ ਤਦ। 1. there. 2. that, theirs. 3. then. ਉਦਾਹਰਨਾ: 1. ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥ Raga Aaasaa 1, So-Purakh, 3, 1:2 (P: 12). 2. ਲਪਟਿ ਰਹਿਓ ਤਹ ਅੰਧ ਅੰਧਾਰੁ ॥ Raga Gaurhee 5, Sukhmanee 5, 3:6 (P: 268). ਤਹ ਬਿਖੜੇ ਥਾਨ ਅਨਿਕ ਖਿੜ ਕੀਆ ॥ (ਉਸ ਬਿਖੜੇ ਥਾਂ). Raga Raamkalee 5, 12, 4:2 (P: 886). ਉਦਾਹਰਨ: ਸੁੰਨ ਸਮਾਧਿ ਗੁਫਾ ਤਹ ਆਸਨੁ ॥ (ਉਨ੍ਹਾਂਦਾ). Raga Raamkalee 5, 35, 3:1 (P: 894). 3. ਤਹ ਬਿਨੁ ਮੈਲੁ ਕਹਹੁ ਕਿਆ ਧੋਤਾ॥ …ਤਹ ਕਉਨ ਕਉ ਮਾਨ ਕਉਨ ਅਭਿਮਾਨ ॥ Raga Gaurhee 5, Sukhmanee 21, 4:2;4 (P: 291). ਤਹ ਬੇਦ ਕਤੇਬ ਕਹਾ ਕੋਊ ਚੀਨ ॥ Raga Gaurhee 5, Sukhmanee 21, 5:4 (P: 291).
|
SGGS Gurmukhi-English Dictionary |
1. there. 2. that, theirs. 3. then.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਤਹਾਂ. ਓਥੇ. “ਤਹ ਜਨਮ ਨ ਮਰਣਾ ਆਵਣ ਜਾਣਾ.” (ਸੂਹੀ ਛੰਤ ਮਃ ੫) 2. ਫ਼ਾ. [تہ] ਨਾਮ/n. ਤਲ. ਥੱਲਾ। ੩. ਪਰਤ. ਕਿਸੇ ਵਸਤੁ ਦੀ ਮੋਟਾਈ ਦਾ ਦੂਸਰੀ ਵਸਤੁ ਪੁਰ ਫੈਲਾਉ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|