Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaakee. ਤਕੀ, ਲਈ। look to, took. ਉਦਾਹਰਨ: ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥ Raga Gaurhee 5, 114, 1:2 (P: 188).
|
English Translation |
n.f. window, window leaf.
|
Mahan Kosh Encyclopedia |
ਪੜਨਾਂਵ/pron. ਉਸ ਦੀ. ਤਾਂਕੀ. “ਤਾਕੀ ਸਰਨਿ ਪਰਿਓ ਨਾਨਕ ਦਾਸ.” (ਬਿਲਾ ਮਃ ੫) 2. ਉਸ ਦੇ. ਤਾਂਕੇ. “ਆਦਿ ਜੁਗਾਦਿ ਭਗਤਜਨ ਸੇਵਕ ਤਾਕੀ ਬਿਖੈ ਅਧਾਰਾ.” (ਦੇਵ ਮਃ ੫) ਤਾਂਕੇ ਵਿਸ਼ਯ ਆਧਾਰ। 3. ਨਾਮ/n. ਛੋਟਾ ਤਾਕ। 4. ਤੱਕੀ. ਤਕਾਈ. ਦੇਖੀ. ਦੇਖੋ- ਤਕਣਾ. “ਏਕ ਬਾਤ ਸੁਨਿ ਤਾਕੀ ਓਟਾ.” (ਗਉ ਮਃ ੫) 5. ਅ਼. [طاقی] ਤ਼ਾਕ਼ੀ. ਦੋ ਰੰਗੀ ਅੱਖਾਂ ਵਾਲਾ ਘੋੜਾ। 6. ਉੱਚੀ ਟੋਪੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|