Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaan⒤. ਤਾਨ ਕੇ, ਉਪਰ ਲੈ ਕੇ, ਵਛਾ ਕੇ। spreading. ਉਦਾਹਰਨ: ਮੰਦਰ ਸੋਵਹਿ ਪਟੰਬਰ ਤਾਨਿ ॥ Raga Raamkalee, Kabir, 9, 5:2 (P: 971).
|
Mahan Kosh Encyclopedia |
ਤਾਣਕੇ. ਖਿੱਚਕੇ. ਫੈਲਾਕੇ. “ਸਮੂਹ ਬਾਨ ਤਾਨਿ ਤਾਨਿ ਤਾਨ ਤੇ ਪ੍ਰਹਾਰਤੇ.” (ਗੁਪ੍ਰਸੂ) ਖਿੱਚ ਖਿੱਚਕੇ ਬਲ ਨਾਲ ਮਾਰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|