Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaapæ. 1. ਤਪਦਾ ਹੈ, ਤਪ ਕਰਦਾ ਹੈ। 2. ਦੁਖਦਾ, ਦੁਖੀ ਹੁੰਦਾ, ਧੁਖਦਾ। 3. ਤਪਾਉਂਦਾ/ਬਾਲਦਾ ਹੈ। 1. practice penance/austerity. 2. ache, aggrieved, burns. 3. burns. ਉਦਾਹਰਨਾ: 1. ਹਰਿ ਆਪੇ ਤਪੁ ਤਾਪੈ ਲਾਇ ਤਾਰੀ ॥ Raga Gaurhee 4, 44, 1:3 (P: 165). 2. ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥ Raga Malaar 1, Asatpadee 3, 6:1 (P: 1274). 3. ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ ॥ Raga Maaroo 1, Asatpadee 7, 3:1 (P: 1013).
|
SGGS Gurmukhi-English Dictionary |
1. practice penance/austerity. 2. ache, aggrieved, burns. 3. burns.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤਪ ਕਰਦਾ ਹੈ. ਤਪਦਾ ਹੈ। 2. ਦੇਖੋ- ਤਾਂਪੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|