Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaarṇaa. ਤਾਰਣ ਵਾਲਾ, ਤਾਰਣਯੋਗ। capable of ferrying across; saviour. ਉਦਾਹਰਨ: ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤ ਪਾਇਓ ॥ Raga Danaasaree 5, 53, 3:1 (P: 683).
|
Mahan Kosh Encyclopedia |
ਕ੍ਰਿ. ਪਾਰ ਕਰਨਾ. ਤੈਰਾਨਾ. ਉੱਧਾਰ ਕਰਨਾ. ਦੂਜੇ ਕਿਨਾਰੇ ਪੁਚਾਉਂਣਾ. “ਚਲੁ ਰੇ! ਬੈਕੁੰਠ ਤੁਝਹਿ ਲੇ ਤਾਰਉ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|