Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaraajoo. ਤਕੜੀ, ਤੋਲਣ ਦਾ ਯੰਤਰ। balance, weighing apparatus. ਉਦਾਹਰਨ: ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥ Raga Aaasaa 1, Vaar 14, Salok, 1, 1:6 (P: 470).
|
SGGS Gurmukhi-English Dictionary |
[P. n.] (from Per. Tarāzū) a pair of scales
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਤਾਰਾਜੀ) ਦੇਖੋ- ਤਰਾਜੀ ਅਤੇ ਤਰਾਜੂ. “ਧਰਿ ਤਾਰਾਜੀ ਅੰਬਰੁ ਤੋਲੀ.” (ਮਃ ੧ ਵਾਰ ਮਾਝ) “ਧਰਿ ਤਾਰਾਜੂ ਤੋਲੀਐ.” (ਵਾਰ ਆਸਾ) “ਮਨੁ ਤਾਰੀਜੀ ਚਿਤੁ ਤੁਲਾ.” (ਸੂਹੀ ਮਃ ੧) ਸੰਕਲਪਵ੍ਰਿੱਤਿ ਤਰਾਜ਼ੂ ਅਤੇ ਚਿੰਤਨ ਵੱਟਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|