Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaré. 1. ਤਾਰਦਾ, ਉਦਾਰ ਕਰਦਾ, ਪਾਰ ਲਗਾਉਂਦਾ। 2. ਤੈਰਾ ਦਿਤੇ, ਤਰਾਏ। 3. ਗਗਨ ਮੰਡਲ ਵਿਚ ਚਮਕਦੇ ਪਦਾਰਥ। 1. liberates, spiritually elevates. 2. liberated, spiritually elevated. 3. stars in the sky. ਉਦਾਹਰਨਾ: 1. ਮੰਨੈ ਤਰੈ ਤਾਰੇ ਗੁਰੁ ਸਿਖ ॥ Japujee, Guru Nanak Dev, 15:3 (P: 3). 2. ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥ Raga Gaurhee 1, Asatpadee 17, 5:3 (P: 156). 3. ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥ Raga Gaurhee 5, Asatpadee 4, 3:1 (P: 237). ਓਇ ਜੁ ਦੀਸਹਿ ਅੰਬਰਿ ਤਾਰੇ ॥ Raga Gaurhee, Kabir, 29, 1:1 (P: 329).
|
SGGS Gurmukhi-English Dictionary |
1. xxx. 2. xxx. 3. floated stars.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|