Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaal⒰. 1. ਸੰਗੀਤਕ ਲੈਅ, ਤਾਲ। 2. ਤਲਾ, ਸਰੋਵਰ। 1. tune, melody. 2. tank. ਉਦਾਹਰਨਾ: 1. ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ ॥ Raga Maajh 3, Asatpadee 21, 3:3 (P: 121). 2. ਕਰਤੈ ਪੁਰਖਿ ਤਾਲੁ ਦਿਵਾਇਆ ॥ Raga Sorath 5, 64, 2:1 (P: 625). ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥ Raga Soohee 5, Chhant 7, 4:1 (P: 782).
|
SGGS Gurmukhi-English Dictionary |
1. tune, melody. 2. tank.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਤਾਲ 2. “ਭੁਲਿਆ ਚੁਕਿਗਇਆ ਤਪ ਤਾਲੁ.” (ਮਃ ੧ ਵਾਰ ਮਲਾ) 2. ਤਾਲਾਬ. ਤਾਲ. “ਕਰਤੈ ਪੁਰਖਿ ਤਾਲੁ ਦਿਵਾਇਆ.” (ਸੋਰ ਮਃ ੫) 3. ਸੰ. ਤਾਲੂਆ. Palate.। 4. ਤਾਲੁਕੰਟਕ. ਕਾਉਂ. Palate-thorn. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|