Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaahi. 1. ਉਸ ਦੀ। 2. ਉਸ ਨੂੰ, ਇਸ ਨੂੰ। 3. ਉਥੇ। 4. ਉਸ ਲਈ, ਉਸ ਵਾਸਤੇ। 5. ਉਸ ਨਾਲ। 1. his. 2. him. 3. there. 4. for him. 5. to it, to him. ਉਦਾਹਰਨਾ: 1. ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥ Raga Sireeraag 1, 15, 4:3 (P: 20). 2. ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥ (ਉਸ ਨੂੰ). Raga Gaurhee 9, 3, 2:1 (P: 219). ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥ (ਇਸ ਨੂੰ). Raga Aaasaa 1, Vaar 13, Salok, 1, 1:2 (P: 470). 3. ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥ Raga Gaurhee 9, 6, 2:2 (P: 220). 4. ਹਰਿ ਚਰਨ ਬੋਹਿਥ ਤਾਹਿ ॥ Raga Bilaaval 5, Asatpadee 2, 10:5 (P: 838). 5. ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥ Raga Basant 9, 1, 1:2 (P: 1186).
|
Mahan Kosh Encyclopedia |
(ਤਾਂਹਿ) ਪੜਨਾਂਵ/pron. ਉਸ ਨੂੰ. ਉਸੇ. “ਤਾਹਿ ਕਹਾ ਪਰਵਾਹ ਕਾਹੂ ਕੀ ਜਾਕੈਬਸੀਸਿ ਧਰਿਓ ਗੁਰਿ ਹਥੁ?” (ਸਵੈਯੇ ਮਃ ੪ ਕੇ) ਜਿਸ ਦੇ ਅਬ ਸਿਰ ਤੇ ਗੁਰੂ ਨੇ ਹੱਥ ਰੱਖਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|