Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫi-aagee. 1. ਛੱਡ ਦਿਤੀ। 2. ਤਿਆਗ ਦਾ ਪਾਤਰ, ਛੱਡ ਦੇਣ ਵਾਲਾ, ਤਿਆਗ ਕਰਨ ਵਾਲਾ। 1. abandoned, discorded. 2. recluse, renouncer. ਉਦਾਹਰਨਾ: 1. ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥ Raga Sireeraag 1, 11, 1:3 (P: 18). ਅਹੰਬੁਧਿ ਤਿਨਿ ਸਗਲ ਤਿਆਗੀ ॥ Raga Gaurhee 5, 107, 2:2 (P: 187). 2. ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥ Raga Bhairo 5, 19, 9:2 (P: 1040). ਐਸੋ ਤਿਆਗੀ ਵਿਰਲਾ ਕੋਇ ॥ Raga Bhairo 5, 40, 1:1 (P: 1147).
|
English Translation |
adj. n.m. renouncer; recluse, hermit, ascetic.
|
Mahan Kosh Encyclopedia |
ਸੰ. त्यागिन्. ਵਿ. ਤ੍ਯਾਗਣ ਵਾਲਾ. ਤਾਰਿਕ. “ਬਿਨ ਹਉ ਤਿਆਗਿ, ਕਹਾ ਕੋਊ ਤਿਆਗੀ?” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|