Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫikʰ. 1. ਪਿਆਸ। 2. ਤ੍ਰਿਸ਼ਨਾ। 1. thirst, craving. 2. burning desire, lust, avarice. ਉਦਾਹਰਨਾ: 1. ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥ Raga Sireeraag 3, 34, 1:1 (P: 26). ਉਦਾਹਰਨ: ਮਨਮੁਖਿ ਭਾਗ ਵਿਹੂਣਿਆ ਤਿਖ ਮੁਈਆ ਕੰਧੀ ਪਾਸਿ ॥ (ਪਿਆਸ ਨਾਲ, ਤਿਹਾਏ). Raga Maaroo 4, 4, 3:3 (P: 996). ਉਦਾਹਰਨ: ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥ (ਪਿਆਸ ਨਾਲ, ਤਿਹਾਏ). Raga Malaar 1, Vaar 9ਸ, 3, 2:4 (P: 1282). 2. ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ Raga Gaurhee 5, Sukhmanee 2, 2:5 (P: 264). ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥ (ਸਾੜਨ ਵਾਲੀ ਤ੍ਰਿਸ਼ਨਾ). Raga Maaroo 3, Vaar 19:2 (P: 1093).
|
SGGS Gurmukhi-English Dictionary |
1. thirst, craving. 2. burning desire, lust, avarice.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f same as thirst.
|
Mahan Kosh Encyclopedia |
ਸੰ. तृष्. ਧਾ. ਪਿਆਸ ਲਗਣੀ. ਇੱਛਾ ਕਰਨੀ. ਨਾਮ/n. ਤ੍ਰਿਸ਼ਾ. ਪਿਆਸ. ਤੇਹ. ਤ੍ਰੇਹ. ਤ੍ਰਿਖਾ. “ਹਰਿਰਸ ਚਾਖਿ ਤਿਖ ਜਾਇ.” (ਸ੍ਰੀ ਮਃ ੩) “ਤਿਖ ਬੂਝਿਗਈ ਮਿਲਿ ਸਾਧੁਜਨਾ.” (ਕਾਨ ਮਃ ੫) 2. ਇੱਛਾ. ਅਭਿਲਾਖਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|