Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫikʰaa. ਤ੍ਰਿਸ਼ਨਾ ਰੂਪੀ ਪਿਆਸ, ਪਿਆਸ। 1. thirst. ਉਦਾਹਰਨ: ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ ॥ Raga Maajh 3, Asatpadee 8, 3:3 (P: 113). ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥ Raga Maajh 1, Vaar 17ਸ, 1, 1:5 (P: 146).
|
SGGS Gurmukhi-English Dictionary |
thirst.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as thirst.
|
Mahan Kosh Encyclopedia |
ਨਾਮ/n. ਤ੍ਰਿਸ਼ਾ. ਪਿਆਸ. “ਤਿਖਾ ਭੂਖ ਬਹੁ ਤਪਤ ਬਿਆਪਿਆ.” (ਬਿਲਾ ਮਃ ੫) 2. ਇੱਛਾ. ਤ੍ਰਿਸ਼ਨਾ. “ਗੁਰੁ ਲਾਹੀ ਸਗਲ ਤਿਖਾ.” (ਸਾਰ ਮਃ ੫) 3. ਦੇਖੋ- ਤਿੱਖਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|