Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫidaa. ਤਿੱਡਾ। grass hopper, cricket. ਉਦਾਹਰਨ: ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ Raga Malaar 1, Vaar 19, Salok, 1, 2:11 (P: 1286).
|
Mahan Kosh Encyclopedia |
(ਤਿਡ, ਤਿੱਡ, ਤਿੱਡਾ) ਦੇਖੋ- ਟਿੱਡ-ਟਿੱਡਾ. “ਅਕਤਿਡ ਚਿੱਤਮਿਤਾਲਾ ਹਰਿਆ.” (ਭਾਗੁ) “ਅਕ ਸਿਉ ਪ੍ਰੀਤਿ ਕਰੇ ਅਕਤਿਡਾ.” (ਮਃ ੧ ਵਾਰ ਮਲਾ) 2. ਦੇਖੋ- ਤੇਡਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|