Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫiṫ⒰. 1. ਉਸ ਵਿਚ। 2. ਉਸ। 3. ਉਥੇ। 1. in it. 2. in that, therewith. 3. there. ਉਦਾਹਰਨਾ: 1. ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ Japujee, Guru Nanak Dev, 38:4 (P: 8). 2. ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥ (ਉਸ). Raga Aaasaa 1, So-Purakh, 3, 1:1 (P: 12). ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣ ਹਾਰੋ ॥ (ਉਸ). Raga Gaurhee 1, Sohlay, 1, 1:2 (P: 12). ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥ Raga Sireeraag 3, 38, 1:2 (P: 28). ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥ (ਉਸ ਦੇ ਰਾਹੀਂ). Raga Maajh 5, 13, 4:3 (P: 98). 3. ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥ Raga Sireeraag 1, 16, 1:2 (P: 63).
|
Mahan Kosh Encyclopedia |
ਪੜਨਾਂਵ/pron. ਉਸ ਦੀ. “ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ.” (ਜਪੁ) 2. ਉਸ. “ਤਿਤੁ ਘਰਿ ਸਖੀਏ, ਮੰਗਲੁ ਗਾਇਆ.” (ਮਾਝ ਮਃ ੫) 3. ਕ੍ਰਿ. ਵਿ. ਤਤ੍ਰ. ਵਹਾਂ. ਉੱਥੇ. “ਵਡਭਾਗੀ ਤਿਤੁ ਨ੍ਹਾਵਾਈਐ.” (ਰਾਮ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|