Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫinaa. 1. ਉਨ੍ਹਾਂ ਨੂੰ। 2. ਉਨ੍ਹਾਂ ਦਾ/ਦੇ। 1. to them. 2. theirs. ਉਦਾਹਰਨਾ: 1. ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖ ਹੋਇ ॥ Raga Sireeraag 1, 23, 2:1 (P: 22). 2. ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥ Raga Sireeraag 3, 35, 4:2 (P: 26). ਉਦਾਹਰਨ: ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥ (ਉਨ੍ਹਾਂ ਦਾ). Raga Maajh 3, Asatpadee 23, 5:1 (P: 123). ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥ (ਉਨ੍ਹਾਂ ਦੇ). Raga Gaurhee 4, Vaar 10ਸ, 4, 1:4 (P: 305). ਬਿਰਥਾ ਜਨਮੁ ਤਿਨਾ ਜਿਨੑੀ ਨਾਮੁ ਵਿਸਾਰਿਆ॥ (ਉਨ੍ਹਾਂ ਦਾ). Raga Aaasaa 4, 64, 3:1 (P: 369).
|
SGGS Gurmukhi-English Dictionary |
[P. pro.] They
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਉਨ੍ਹਾਂ ਨੂੰ. ਉਨ੍ਹਾਂ. “ਤਿਨਾ ਅਨੰਦੁ ਸਦਾ ਸੁਖੁ ਹੈ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|