Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫilochan. 13ਵੀਂ ਸਦੀ ਦਾ ਵੰਸ਼ ਕੁਲ ਦਾ ਮਹਾਰਾਸ਼ਟਰ ਦਾ ਕਬੀਰ ਜੀ ਦਾ ਸਮਕਾਲੀ ਇਕ ਭਗਤ ਜਿੰਨ੍ਹਾਂ ਦੇ ਸਿਰੀ ਰਾਗ, ਗੂਜਰੀ ਤੇ ਧਨਾਸਰੀ ਰਾਗਾਂ ਵਿਚ 4 ਸ਼ਬਦ ਦਰਜ ਹਨ। Bhagat Trilochan, 13th century Bhagat who was contemporary of Bhagat Kabir. ਉਦਾਹਰਨ: ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ Raga Raamkalee, Naamdev, 1, 4:1 (P: 972).
|
Mahan Kosh Encyclopedia |
ਸੰ. ਤ੍ਰਿਲੋਚਨ. ਨਾਮ/n. ਤਿੰਨ ਹਨ ਲੋਚਨ (ਨੇਤ੍ਰ) ਜਿਸ ਦੇ, ਸ਼ਿਵ। 2. ਇੱਕ ਭਗਤ, ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ. “ਨਾਮਦੇਵ ਕਬੀਰ ਤਿਲੋਚਨ.” (ਮਾਰੂ ਰਵਿਦਾਸ) ਦੇਖੋ- ਤ੍ਰਿਲੋਚਨ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|