Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫis-hi. 1. ਉਸ ਨੂੰ। 2. ਉਸ ਦੇ/ਦੀ/ਦਾ। 3. ਉਸ ਵਿਚ। 1. him. 2. his, to him. 3. in it. ਉਦਾਹਰਨਾ: 1. ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥ Raga Sireeraag 5, 78, 3:3 (P: 45). 2. ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥ Raga Maajh 1, Vaar 22, Salok, 2, 1:6 (P: 148). ਤਿਸਹਿ ਭਲਾਈ ਨਿਕਟਿ ਨ ਆਵੈ ॥ Raga Gaurhee 5, Sukhmanee 12, 3:8 (P: 278). ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥ Raga Jaitsaree 5, 4, 1:2 (P: 700). 3. ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥ Raga Malaar 3, 1, 4:3 (P: 1258).
|
|