Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ṫisaa-ee. 1. ਤਿਹਾਈ, ਪਿਆਸੀ। 2. ਡਾਂਝ, ਜਲਨ (ਮਹਾਨਕੋਸ਼); ਤੀਬਰ, ਤਾਂਘ (ਨਿਰਣੈ, ਦਰਪਣ)। 1. thristing. 2. thirst; craving, yearning, intense desire.
ਉਦਾਹਰਨਾ:
1. ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥ Raga Gaurhee 5, 118, 3:1 (P: 204).
2. ਤਿਸੁ ਬਿਨੁ ਘੜੀ ਨਹੀਂ ਜਗਿ ਜੀਵਾ ਐਸੀ ਪਿਆਸ ਤਿਸਾਈ ॥ Raga Malaar 1, Asatpadee 1, 1:2 (P: 1273).

SGGS Gurmukhi-English Dictionary
[Var.] From Tisā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਤਿਸਾਇਓ, ਤਿਸਾਇਆ, ਤਿਸਾਏ) ਵਿ. ਤ੍ਰਿਸ਼ਾਤੁਰ. ਪ੍ਯਾਸਾ. ਤ੍ਰਿਸ਼ਨਾ ਵਾਲੀ. ਪ੍ਯਾਸੇ. “ਸੋ ਸੰਚਿਓ ਜਿਤੁ ਭੂਖ ਤਿਸਾਇਓ.” (ਟੋਡੀ ਮਃ ੫) “ਪ੍ਰਭੁਦਰਸਨ ਕਉ ਹਉ ਫਿਰਤ ਤਿਸਾਈ.” (ਗਉ ਮਃ ੫) “ਰਸਨ ਰਸਾਏ ਨਾਮ ਤਿਸਾਏ.” (ਧਨਾ ਛੰਤ ਮਃ ੧) 2. ਪ੍ਯਾਸ ਦੀ ਜਲਨ. ਦਾਝ. “ਤਿਸ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ.” (ਮਲਾ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits