Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫiᴺnaa. ਉਨ੍ਹਾਂ ਨੂੰ, ਉਨ੍ਹਾਂ। theirs, them. ਉਦਾਹਰਨ: ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥ (ਉਨ੍ਹਾਂ ਨੂੰ). Raga Gaurhee 5, Vaar 21, Salok, 5, 1:1 (P: 323). ਮਨਮੁਖ ਊਭੇ ਸੁਕਿ ਗਏ ਨ ਫਲੁ ਤਿੰਨਾ ਛਾਉ॥ ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥ (ਉਨ੍ਹਾਂ). Raga Sireeraag 3, Asatpadee 20, 4:1:2 (P: 66).
|
SGGS Gurmukhi-English Dictionary |
[P. pro.] Them
SGGS Gurmukhi-English Data provided by
Harjinder Singh Gill, Santa Monica, CA, USA.
|
|