Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫee. ਇਸਤ੍ਰੀ, ਪਤਨੀ। woman, wife, betterhalf. ਉਦਾਹਰਨ: ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ ॥ Raga Aaasaa 5, 125, 3:1 (P: 402).
|
SGGS Gurmukhi-English Dictionary |
[1. n.] 1. (from H. Tīya) woman of māyā. 2. a suffix for 'tuma' making 'tumati'
SGGS Gurmukhi-English Data provided by
Harjinder Singh Gill, Santa Monica, CA, USA.
|
English Translation |
v. form. dia. see ਸੀ1 was.
|
Mahan Kosh Encyclopedia |
ਸੰ. ਸ੍ਤ੍ਰੀ. ਨਾਮ/n. ਇਸਤ੍ਰੀ. ਔਰਤ. ਨਾਰੀ. ਅਬਲਾ. “ਗ੍ਰਿਹ ਤੀ ਜੁਤ ਜਾਨ.” (ਚਰਿਤ੍ਰ ੧੧੫) 2. ਭਾਰਯਾ. ਜੋਰੂ. ਵਹੁਟੀ. “ਪਰ ਧਨ ਪਰ ਤਨ ਪਰ ਤੀ ਨਿੰਦਾ.” (ਆਸਾ ਮਃ ੫) 3. ਵਿ. ਤ੍ਰਯ. ਤਿੰਨ. ਦੇਖੋ- ਨੈਜਰਿਆ ਅਤੇ ਇਕੱਤੀ, ਬੱਤੀ ਆਦਿ ਸੰਖ੍ਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|