Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫeejṛee. ਤੀਸਰੀ, ਤੀਜੀ। third. ਉਦਾਹਰਨ: ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿਰਾਮ ਜੀਉ ॥ Raga Soohee 4, Chhant 2, 3:1 (P: 774).
|
SGGS Gurmukhi-English Dictionary |
[P. adj.] Third
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਤੀਜੜਾ, ਤੀਜੜੋ, ਤੀਜਾ) ਵਿ. ਤ੍ਰਿਤੀਯ. ਤੀਸਰਾ. ਤੀਸਰੀ. “ਤੀਜੜੀ ਲਾਵ ਮਨਿ ਚਾਉ ਭਇਆ.” (ਸੂਹੀ ਛੰਤ ਮਃ ੪) “ਤੀਜਾ ਪਹਰੁ ਭਇਆ.” (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ- ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|